ਰੋਜ਼ਾਨਾ ਸਪੋਕੇਸਮੈਂਨ ਟੀ ਵੀ ਦੇ ਮੇਨੈਜਿੰਗ ਐਡੀਟਰ ਨਿਮਰਤ ਕੌਰ ਨੇ ਹਰ ਇਕ ਔਰਤ ਨੂੰ
ਗਲੋ ਰਨ ਮੈਰਾਥੋਨ ਵਿੱਚ ਵੱਧ ਚੜ੍ਹ ਕਿ ਹਿੱਸਾ ਲੈਣ ਲਈ ਕਿਹਾ।
ਔਰਤਾਂ ਦੀ ਸੁਰੱਖਿਆ ਦੇ ਲਈ ਰਾਤ ਨੂੰ ਚੰਡੀਗੜ੍ਹ ਵਿੱਚ ਇਕ ਮੈਰਾਥੋਨ ਡੌੜ ਦਾ ਉਪਰਾਲਾ
ਕੀਤਾ ਗਿਆ ਜਿਸ ਵਿਚ ਔਰਤਾਂ ਦਾ ਰਾਤ ਨੂੰ ਵੀ ਸੁਰੱਖਿਅਤ ਰਹਿਣਾ ਅਤੇ ਨਸ਼ਿਆਂ ਤੋਂ ਰਹਿਤ
ਪੰਜਾਬ ਬਣਾਉਣ ਦਾ ਉਪਰਾਲਾ ਕੀਤਾ ਗਿਆ. ਇਸ ਡੌੜ ਨੂੰ 'ਗਲੋ ਰਨ 2017' ਦਾ ਨਾਂਅ ਦਿੱਤਾ
ਗਿਆ ਜੋ ਕਿ 14 ਅਕਤੂਬਰ 2017 ਨੂੰ ਹੋਵੇਗੀ।
Glow Run 2017 - Chandigarh | ਗਲੋ ਰਨ ਮੈਰਾਥੋਨ | ਨਿਮਰਤ ਕੌਰ | Nimrat Kaur
Glow Run 2017 - Chandigarh | ਗਲੋ ਰਨ ਮੈਰਾਥੋਨ | ਨਿਮਰਤ ਕੌਰ | Nimrat Kaur