ਗੁਰਦਾਸਪੁਰ ਚੋਣਾਂ ਤੋਂ ਪਹਿਲਾਂ ਹੋ ਰਹੇ ਨੇ ਵੱਡੇ ਹਾਦਸੇ, ਕਾਂਗਰਸੀਆਂ ਦੀਆਂ ਭਿੜੀਆਂ ਗੱਡੀਆਂ

ਖ਼ਬਰਾਂ

ਕਾਂਗਰਸ ਦੀ ਰੈਲੀ ਦੌਰਾਨ ਕਾਂਗਰਸੀਆਂ ਦੀਆਂ ਭੀੜੀਆਂ ਗੱਡੀਆਂ
ਇਕ ਦੂਜੇ ਤੋਂ ਅੱਗੇ ਲੰਘਣ ਕਾਰਨ ਕਾਹਲ਼ੀ 'ਚ ਹੋਇਆ ਹਾਦਸਾ
ਕਾਰਾਂ ਦਾ ਹੋਇਆਂ ਨੁਕਸਾਨ
ਜਾਨੀ ਨੁਕਸਾਨ ਤੋਂ ਰਿਹਾ ਬਚਾਅ