ਗੰਦਗੀ ਦਾ ਘਰ ਬਣਿਆ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ
ਹਸਪਤਾਲ ਦੇ ਚਾਰੇ ਪਾਸੇ ਅਤੇ ਅੰਦਰ ਲੱਗੇ ਗੰਦਗੀ ਦੇ ਢੇਰ
ਮਰੀਜ਼ਾਂ ਦੇ ਨਾਲ ਆਉਣ ਵਾਲੇ ਤੰਦਰੁਸਤ ਲੋਕ ਵੀ ਬਣ ਰਹੇ ਨੇ ਮਰੀਜ਼
ਪ੍ਰਸ਼ਾਸਨ ਅਤੇ ਡਾਕਟਰੀ ਸਟਾਫ ਸੁੱਤਾ ਹੈ ਕੁੰਬਕਰਨੀ ਨੀਂਦ
ਗੁਰੂ ਕੀ ਨਗਰੀ ਵਿੱਚ ਗੁਰੂ ਸਾਹਿਬ ਦੇ ਨਾਂਅ 'ਤੇ ਚੱਲਦੇ ਹਸਪਤਾਲ ਦਾ ਵੇਖੋ ਹਾਲ
ਗੁਰੂ ਕੀ ਨਗਰੀ ਵਿੱਚ ਗੁਰੂ ਸਾਹਿਬ ਦੇ ਨਾਂਅ 'ਤੇ ਚੱਲਦੇ ਹਸਪਤਾਲ ਦਾ ਵੇਖੋ ਹਾਲ