ਗੁਰੁਦਵਾਰੇ ਵਿੱਚ ਡੀ ਜੇ ਲਾ ਕੇ ਕਰਾਇਆ ਜਾ ਰਿਹਾ ਸੀ ਵਿਆਹ
ਗੁਰੂ ਘਰ ਵਿੱਚ ਗਾਣੇ ਚਲਾ ਨੱਚ ਰਹੇ ਸੀ ਪਰਿਵਾਰ ਵਾਲੇ
ਗੁਰੁਦਵਾਰੇ ਦੇ ਗ੍ਰੰਥੀ ਦੇ ਮੁੰਡੇ ਦਾ ਸੀ ਵਿਆਹ
ਮਾਮਲਾ ਪਿੰਡ ਸੁਲਤਾਨਵਿੰਡ ਦਾ
ਗੁਰੂਦਵਾਰੇ ਦੇ ਅੰਦਰ ਡੀ ਜੇ 'ਤੇ ਗਾਣੇ ਚਲਾ ਕੇ ਹੋ ਰਿਹਾ ਸੀ ਵਿਆਹ
ਗੁਰੂਦਵਾਰੇ ਦੇ ਅੰਦਰ ਡੀ ਜੇ 'ਤੇ ਗਾਣੇ ਚਲਾ ਕੇ ਹੋ ਰਿਹਾ ਸੀ ਵਿਆਹ