ਪਾਤੜਾ-ਖਨੋਰੀ ਰੋਡ 'ਤੇ ਵਾਪਰਿਆ ਸੜਕ ਹਾਦਸਾ
ਮੋਟਰਸਾਈਕਲ ਤੇ ਟਰੱਕ ਦੀ ਹੋਈ ਟੱਕਰ
ਹਾਦਸੇ 'ਚ ਇੱਕ ਵਿਦਿਆਰਥਣ ਦੀ ਮੌਤ, ਦੋ ਜ਼ਖ਼ਮੀ
ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ 'ਤੇ ਫਰਾਰ
ਹਾਦਸੇ ਤੋਂ ਬਾਅਦ 3 ਘੰਟੇ ਸੜਕ 'ਤੇ ਪਈ ਰਹੀ ਕੁੜੀ ਦੀ ਲਾਸ਼
ਹਾਦਸੇ ਤੋਂ ਬਾਅਦ 3 ਘੰਟੇ ਸੜਕ 'ਤੇ ਪਈ ਰਹੀ ਕੁੜੀ ਦੀ ਲਾਸ਼