ਹਨੀਪ੍ਰੀਤ ਦਾ ਪਤੀ ਰਾਜੋਆਣਾ ਨੂੰ ਮੰਨਦਾ ਹੈ ਰੱਬ!

ਖ਼ਬਰਾਂ

ਹਨੀਪ੍ਰੀਤ ਦਾ ਪਤੀ ਰਾਜੋਆਣਾ ਨੂੰ ਮੰਨਦਾ ਹੈ ਰੱਬ!


ਹਨੀਪ੍ਰੀਤ ਦੇ ਪਹਿਲੇ ਪਤੀ ਨੇ ਕਿਹਾ, 'ਮੈਂ ਰਾਜੋਆਣਾ ਨੂੰ ਮੰਨਦਾ ਹਾਂ ਰੱਬ
ਪਟਿਆਲਾ ਜੇਲ੍ਹ 'ਚ ਰਾਜੋਆਣਾ ਨੇ ਬਚਾਈ ਸੀ ਜਾਨ
ਕੈਦੀ ਗੁੰਡਿਆਂ ਨੂੰ ਸੌਦਾ ਸਾਧ ਨੇ ਦਿੱਤੀ ਸੀ ਸੁਪਾਰੀ
ਰਾਜੋਆਣਾ ਨੇ ਹਨੀਪ੍ਰੀਤ ਦੇ ਪਤੀ ਨੂੰ ਮਾਰਨ ਵਾਲ਼ੇ ਗੁੰਡਿਆਂ ਨੂੰ ਦਿੱਤੀ ਸੀ ਧਮਕੀ