ਹਸਪਤਾਲ ਦੀ ਚੈਕਿੰਗ, ਪਰ ਮਰੀਜ਼ਾਂ ਦਾ ਹਾਲ ਵੀ ਨਹੀਂ ਪੁੱਛਿਆ ! ਕਿਉਂ ?

ਖ਼ਬਰਾਂ

ਹਸਪਤਾਲ ਦੀ ਚੈਕਿੰਗ, ਪਰ ਮਰੀਜ਼ਾਂ ਦਾ ਹਾਲ ਵੀ ਨਹੀਂ ਪੁੱਛਿਆ ! ਕਿਉਂ ?

ਖੰਨਾ ਹਸਪਤਾਲ ਵਿੱਚ ਹੋਈ ਖਾਨਾਪੂਰਤੀ ਚੈਕਿੰਗ, ਮਰੀਜ਼ਾਂ ਨੇ ਜਤਾਇਆ ਰੋਸ
ਸਿਵਿਲ ਸਰਜਨ ਲੁਧਿਆਣਾ ਦੀ ਚੈਕਿੰਗ ਲਈ ਪਹਿਲਾਂ ਤੋਂ ਸੀ ਤਿਆਰੀ
ਡੇਂਗੂ ਦੇ ਕਹਿਰ ਦੇ ਬਾਵਜੂਦ ਨਹੀਂ ਪੁੱਛਿਆ ਗਿਆ ਕਿਸੇ ਮਰੀਜ਼ ਦਾ ਹਾਲ
ਚੈਕਿੰਗ ਕਾਰਨ ਗ਼ੈਰ-ਹਾਜ਼ਿਰ ਰਹਿਣ ਵਾਲਾ ਸਟਾਫ ਵੀ ਰਿਹਾ ਹਾਜ਼ਿਰ