ਹੋ ਜਾਓ ਸਾਵਧਾਨ ! ਇਹ ਦੇਸੀ ਘਿਓ ਖਾਣ ਨਾਲ ਹੋ ਸਕਦਾ ਤੁਹਾਡੀ ਜਾਨ ਨੂੰ ਖ਼ਤਰਾ

ਖ਼ਬਰਾਂ

ਹੋ ਜਾਓ ਸਾਵਧਾਨ ! ਇਹ ਦੇਸੀ ਘਿਓ ਖਾਣ ਨਾਲ ਹੋ ਸਕਦਾ ਤੁਹਾਡੀ ਜਾਨ ਨੂੰ ਖ਼ਤਰਾ

153 ਕਿਲੋਂ ਨਕਲੀ ਡੱਬਾ ਬੰਦ ਦੇਸੀ ਘਿਓ ਬਰਾਮਦ
ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ
180 ਰੁ. ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ ਘਿਓ
ਮਾਰਕਿਟ 'ਚ ਘਿਓ ਦਾ ਅਸਲ ਰੇਟ 400 ਰੁ. ਪ੍ਰਤੀ ਕਿਲੋ