ਸਿੱਖ ਜੱਥੇਬੰਦੀਆਂ ਵੱਲੋਂ ਐਸ.ਜੀ.ਪੀ.ਸੀ. ਦੇ ਵਿਰੋਧ ਵਿੱਚ ਪਟਿਆਲਾ ਵਿਖੇ ਪ੍ਰਦਰਸ਼ਨ
ਗੁਰੂਦਵਾਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਜਾਪ ਕਰਦਿਆਂ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ
ਸਿੱਕਮ ਸਥਿੱਤ ਗੁਰਦਵਾਰਾ ਡਾਂਗਮਾਰ ਸਾਹਿਬ ਲਈ ਕਦਮ ਨਾ ਚੁੱਕਣ ਕਾਰਨ ਜਤਾਇਆ ਵਿਰੋਧ
ਸਿੱਖ ਆਗੂਆਂ ਨੇ ਜਲਦ ਹੀ ਰਾਸ਼ਟਰਪਤੀ ਭਵਨ ਦਾ ਘਿਰਾਉ ਕਰਨ ਦੀ ਕਹੀ ਗੱਲ
ਹੁਣ ਐਸ.ਜੀ.ਪੀ.ਸੀ. ਦੇ ਵਿਰੋਧ ਵਿੱਚ ਹੋਣ ਲੱਗੇ ਸ਼ਾਂਤਮਈ ਪ੍ਰਦਰਸ਼ਨ, ਜਾਣੋ ਕਾਰਨ
ਹੁਣ ਐਸ.ਜੀ.ਪੀ.ਸੀ. ਦੇ ਵਿਰੋਧ ਵਿੱਚ ਹੋਣ ਲੱਗੇ ਸ਼ਾਂਤਮਈ ਪ੍ਰਦਰਸ਼ਨ, ਜਾਣੋ ਕਾਰਨ