ਇੰਗਲੈਂਡ ਦੇ ਫੁਟਬਾਲ ਮੈਚਾਂ ਵਿੱਚ ਬੋਲਦਾ ਹੈ ਇਹਨਾਂ 'ਸਿੰਘ ਬ੍ਰਦਰਜ਼' ਦਾ ਨਾਂਅ

ਖ਼ਬਰਾਂ

ਇੰਗਲੈਂਡ ਦੇ ਫੁਟਬਾਲ ਮੈਚਾਂ ਵਿੱਚ ਬੋਲਦਾ ਹੈ ਇਹਨਾਂ 'ਸਿੰਘ ਬ੍ਰਦਰਜ਼' ਦਾ ਨਾਂਅ

ਮੈਨਚੈਸਟਰ ਯੂਨਾਈਟਿਡ ਦੇ ਨਾਲ ਹੀ ਮਸ਼ਹੂਰ ਹੋ ਰਹੇ ਨੇ 'ਸਿੰਘ ਬ੍ਰਦਰਜ਼'
ਮੈਨਚੈਸਟਰ ਯੂਨਾਈਟਿਡ ਨੂੰ ਸਪੋਰਟ ਕਰ ਰਹੇ ਨੇ ਲੰਮੇ ਸਮੇਂ ਤੋਂ
ਜਾਣੇ ਜਾਂਦੇ ਹਨ ਮੈਨਚੈਸਟਰ ਯੂਨਾਈਟਿਡ ਦੇ ਸਭ ਤੋਂ ਵੱਡੇ ਸਪੋਰਟਰਾਂ ਵਜੋਂ
ਮੈਨਚੈਸਟਰ ਯੂਨਾਈਟਿਡ ਦੇ ਮੈਚ ਵਿੱਚ ਅਕਸਰ ਬਣਦੇ ਹਨ ਖਿੱਚ ਦਾ ਕੇਂਦਰ