ਇਹ ਕੈਸੀ ਕਾਰ ? ਜਿਸ ਵਿੱਚ ਟੱਕਰ ਹੋਣ ਬਾਅਦ ਵੀ ਚਿੱਬ ਨਹੀਂ ਪੈਂਦਾ !

ਖ਼ਬਰਾਂ

ਇਹ ਕੈਸੀ ਕਾਰ ? ਜਿਸ ਵਿੱਚ ਟੱਕਰ ਹੋਣ ਬਾਅਦ ਵੀ ਚਿੱਬ ਨਹੀਂ ਪੈਂਦਾ !

ਟੋਇਓਟਾ ਦੀ ਨਿਵੇਕਲੀ ਕਿਸਮ ਦੀ ਕਨਸੈਪਟ ਕਾਰ 'ਫਲੈੱਸਬੀ'
ਵਿਸ਼ੇਸ਼ ਕਿਸਮ ਦੀ ਰਬੜ ਦਾ ਬਣਿਆ ਹੈ ਕਾਰ ਦਾ ਬਾਹਰੀ ਹਿੱਸਾ
ਪਹਿਲੀ ਕਾਰ ਜਿਸਦੇ ਬਾਹਰਲੇ ਪਾਸੇ ਲੱਗੇ ਹਨ ਏਅਰ ਬੈਗ
ਟੱਕਰ ਹੋਣ 'ਤੇ ਕਾਰ ਦਾ ਚਿੱਬ ਤੁਰੰਤ ਠੀਕ ਹੋ ਜਾਂਦਾ ਹੈ