ਇਹ ਸਮਝਦੇ ਸੀ ਆਪਣੇ ਆਪ ਨੂੰ ਗੱਬਰ ਸਿੰਘ ਕਰਦੇ ਸੀ ਇਹ ਕਾਂਡ

ਖ਼ਬਰਾਂ

ਇਹ ਸਮਝਦੇ ਸੀ ਆਪਣੇ ਆਪ ਨੂੰ ਗੱਬਰ ਸਿੰਘ ਕਰਦੇ ਸੀ ਇਹ ਕਾਂਡ

6 ਮੈਂਬਰੀ ਖਤਰਨਾਕ ਗਿਰੋਹ ਦੇ 4 ਮੈਂਬਰ ਕਾਬੂ
ਲਿੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ
ਨਸ਼ਾ ਕਰਨ ਦੇ ਆਦੀ ਹਨ ਗਿਰੋਹ ਦੇ ਮੈਂਬਰ
ਪਹਿਲਾਂ ਤੋਂ ਵੀ ਦਰਜ ਹਨ ਕਈ ਅਪਰਾਧਿਕ ਮਾਮਲੇ