ਇਸ ਪਿੰਡ 'ਚ ਛੁਪਿਆ ਹੋਇਆ ਹੈ ਵਿੱਕੀ ਗੌਂਡਰ ? ਪੁਲਿਸ ਨੇ ਪਿੰਡ ਕੀਤਾ ਸੀਲ

ਖ਼ਬਰਾਂ

ਇਸ ਪਿੰਡ 'ਚ ਛੁਪਿਆ ਹੋਇਆ ਹੈ ਵਿੱਕੀ ਗੌਂਡਰ ? ਪੁਲਿਸ ਨੇ ਪਿੰਡ ਕੀਤਾ ਸੀਲ

ਵੱਡੇ ਗੈਂਗਸਟਰ ਦੀ ਫੋਨ ਲੋਕੇਸ਼ਨ ਦਾ ਮਾਮਲਾ
ਪੁਲਿਸ ਨੇ ਕੀਤੀ ਪੂਰੇ ਇਲਾਕੇ ਦੀ ਘੇਰਾਬੰਦੀ
ਪੁਲਿਸ ਤੇ ਸਵੇਟ ਟੀਮ ਕਰ ਰਹੀ ਹੈ ਇਲਾਕੇ ਦੀ ਛਾਣਬੀਣ
ਹਰ ਆਉਣ-ਜਾਣ ਵਾਲੇ ਤੋਂ ਪੁਲਿਸ ਕਰ ਰਹੀ ਹੈ ਪੁੱਛ-ਪੜਤਾਲ