ਜੱਜ ਦੀ ਤਾਂ ਕੀਤੀ ਸ਼ਲਾਘਾ, ਪਰ ਡੇਰਾ ਮੁੱਖੀ ਦੀਆਂ ਕਰਤੂਤਾਂ ਤੇ ਕਿਉਂ ਚੁੱਪ ਹਨ ਸ. ਬਡੂੰਗਰ

ਖ਼ਬਰਾਂ

ਜੱਜ ਦੀ ਤਾਂ ਕੀਤੀ ਸ਼ਲਾਘਾ, ਪਰ ਡੇਰਾ ਮੁੱਖੀ ਦੀਆਂ ਕਰਤੂਤਾਂ ਤੇ ਕਿਉਂ ਚੁੱਪ ਹਨ ਸ. ਬਡੂੰਗਰ

ਜੱਜ ਦੀ ਤਾਂ ਕੀਤੀ ਸ਼ਲਾਘਾ
ਡੇਰਾ ਮੁੱਖੀ ਦੀਆਂ ਕਰਤੂਤਾਂ ਤੇ ਕਿਉਂ ਚੁੱਪ ਹਨ ਸ. ਬਡੂੰਗਰ
ਸ. ਕਿਰਪਾਲ ਸਿੰਘ ਬਡੂੰਗਰ ਹੋਏ ਮੀਡੀਆ ਦੇ ਰੂਬਰੂ
ਰਾਮ ਰਹੀਮ ਦੇ ਮਾਮਲੇ 'ਚ ਮਾਨਯੋਗ ਜੱਜ ਦੀ ਕੀਤੀ ਸ਼ਲਾਘਾ
ਲੋਕਾਂ ਦੇ ਮਨ 'ਚ ਕਾਨੂੰਨ ਪ੍ਰਤੀ ਵਧੇਗਾ ਹੋਰ ਸਨਮਾਨ - ਸ. ਬਡੂੰਗਰ
ਭੜਕਾਊ ਮਾਹੌਲ ਸ਼ਾਂਤ ਕਰਨ ਲਈ ਪੰਜਾਬ ਪੁਲਿਸ ਦੀ ਕੀਤੀ ਪ੍ਰਸੰਸ਼ਾ