ਜਾਨ ਖ਼ਤਰੇ ਵਿਚ ਪਾ ਕੇ ਲਾੜੀ ਵਿਆਹ ਕੇ ਲਿਆਇਆ ਲਾੜਾ

ਖ਼ਬਰਾਂ

ਜਾਨ ਖ਼ਤਰੇ ਵਿਚ ਪਾ ਕੇ ਲਾੜੀ ਵਿਆਹ ਕੇ ਲਿਆਇਆ ਲਾੜਾ


ਖਸਤਾਹਾਲ ਬੇੜੀ 'ਚ ਸਵਾਰ ਹੋ ਦਰਿਆ ਪਾਰ ਕੁੜੀ ਨੂੰ ਵਿਹਾਉਣ ਗਿਆ ਇਹ ਪਰਿਵਾਰ
ਕੁੱਝ ਦਿਨ ਪਹਿਲਾਂ ਪੁਲ਼ ਟੁੱਟਣ ਨਾਲ ਭਾਰਤ ਨਾਲੋਂ ਟੁੱਟੇ ਕਈ ਪਿੰਡ
ਸਿਆਸੀ ਬੇਧਿਆਨੀ ਦਾ ਸ਼ਿਕਾਰ ਇਹ ਲੋਕ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ
ਪੁਲ਼ ਟੁੱਟਣ ਕਾਰਨ ਵਿਆਹ 'ਆਈਆਂ ਕਈ ਮੁਸ਼ਕਿਲਾਂ - ਲਾੜਾ