ਖੰਨਾ ਦੇ ਪਿੰਡ ਅਲੀਪੁਰ 'ਚ ਨੌਜਵਾਨ ਦਾ ਕਤਲ
ਗੁਆਂਢੀ ਦੇ ਕਤਲ ਦੇ ਦੋਸ਼ 'ਚ ਸਜ਼ਾ ਕੱਟ ਰਿਹਾ ਸੀ ਮ੍ਰਿਤਕ
ਮ੍ਰਿਤਕ ਜੇਲ੍ਹ 'ਚੋ 42 ਦਿਨਾਂ ਦੇ ਪੈਰੋਲ 'ਤੇ ਆਇਆ ਸੀ ਘਰ
ਸਿਰ 'ਚ ਗੋਲੀ ਲੱਗਣ ਨਾਲ ਹੋਈ ਮੌਤ
ਜੇਲ੍ਹ 'ਚੋਂ 42 ਦਿਨਾਂ ਦੇ ਪੈਰੋਲ 'ਤੇ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਜੇਲ੍ਹ 'ਚੋਂ 42 ਦਿਨਾਂ ਦੇ ਪੈਰੋਲ 'ਤੇ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ