ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੇੜੇ ਚੱਲੀਆਂ ਗੋਲੀਆਂ

ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੇੜੇ ਚੱਲੀਆਂ ਗੋਲੀਆਂ

ਮੁੱਖ ਮੰਤਰੀ ਦੇ ਸ਼ਹਿਰ ਦੀ ਸੁਰੱਖਿਆ ਕਿਸ ਦੇ ਹੱਥ ?
ਅਗਿਆਤ ਵਿਅਕਤੀਆਂ ਨੇ ਇੱਕ ਘਰ ਤੇ ਕੀਤੀ ਅੰਨੇਵਾਹ ਫਾਇਰਿੰਗ
ਘਰ ਦੀਆਂ ਕੰਧਾਂ ਤੇ ਦਰਵਾਜਿਆਂ ਤੇ ਗੋਲੀਆਂ ਦੇ ਨਿਸ਼ਾਨ
ਮੌਕੇ 'ਤੇ ਪਟਿਆਲਾ ਪੁਲਿਸ ਦੀ ਫਾਰਸਿੰਗ ਟੀਮ ਪਹੁੰਚੀ