ਕਾਨੂੰਨ ਦੀ ਉਲੰਘਣਾ ਪਈ ਮਹਿੰਗੀ, ਦੀਵਾਲੀ ਨੂੰ ਦੁਕਾਨਦਾਰਾਂ ਨੂੰ ਕਰਨੀ ਪਈ ਜੇਲ੍ਹ ਯਾਤਰਾ

ਖ਼ਬਰਾਂ

ਕਾਨੂੰਨ ਦੀ ਉਲੰਘਣਾ ਪਈ ਮਹਿੰਗੀ, ਦੀਵਾਲੀ ਨੂੰ ਦੁਕਾਨਦਾਰਾਂ ਨੂੰ ਕਰਨੀ ਪਈ ਜੇਲ੍ਹ ਯਾਤਰਾ

ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਗੁਰਦਾਸਪੁਰ ਪੁਲਿਸ ਸਖ਼ਤ
ਗੁਰਦਾਸਪੁਰ ਪੁਲਿਸ ਨੇ ਜ਼ਬਤ ਕੀਤੇ ਪਟਾਖੇ ਅਤੇ ਕਈ ਵਪਾਰੀ ਹਿਰਾਸਤ ਵਿੱਚ
ਕਈ ਵਪਾਰੀ ਨੀਯਤ ਥਾਂ ਦੀ ਬਜਾਏ ਪਟਾਖੇ ਵੇਚ ਰਹੇ ਸੀ ਬਾਜ਼ਾਰ ਵਿੱਚ
ਕਈਆਂ ਦੁਕਾਨਦਾਰਾਂ ਕੋਲ ਨਹੀਂ ਸੀ ਪਟਾਖੇ ਵੇਚਣ ਦੇ ਲਾਇਸੈਂਸ