ਅਣਪਛਾਤਿਆਂ ਵਲੋਂ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ
ਪੀੜਿਤ ਕਾਰ 'ਚ ਸਵਾਰ ਹੋ ਰਿਸ਼ਤੇਦਾਰੀ 'ਚ ਜਾ ਰਿਹਾ ਸੀ
ਤਲਵੰਡੀ ਸਾਬੋ - ਮਾਨਸਾ ਰੋਡ 'ਤੇ ਹਾਕੀਆਂ ਤੇ ਰਾੜਾਂ ਨਾਲ ਕੀਤੀ ਕੁੱਟਮਾਰ
ਪੁਲਿਸ ਵਲੋਂ ਕਰ ਰਹੀ ਹੈ ਮਾਮਲੇ ਦੀ ਜਾਂਚ-ਪੜਤਾਲ
ਕਾਰ 'ਚ ਸ਼ਰਾਬ ਹੋਣ ਦੇ ਸ਼ੱਕ 'ਚ ਨੌਜਵਾਨ ਦਾ ਕੀਤਾ ਕੁਟਾਪਾ
ਕਾਰ 'ਚ ਸ਼ਰਾਬ ਹੋਣ ਦੇ ਸ਼ੱਕ 'ਚ ਨੌਜਵਾਨ ਦਾ ਕੀਤਾ ਕੁਟਾਪਾ