ਕਰਜ਼ੇ ਦੇ ਦੈਂਤ ਨੇ ਖੋਹਿਆ ਇੱਕ ਹੋਰ ਪਰਿਵਾਰ ਦਾ ਜੀਅ

ਖ਼ਬਰਾਂ

ਕਰਜ਼ੇ ਦੇ ਦੈਂਤ ਨੇ ਖੋਹਿਆ ਇੱਕ ਹੋਰ ਪਰਿਵਾਰ ਦਾ ਜੀਅ

ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਚੁਣਿਆ ਮੌਤ ਦਾ ਰਾਹ
10 ਲੱਖ ਦੇ ਕਰਜ਼ੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ
ਮਾਮਲਾ ਬਰਨਾਲਾ ਦੇ ਪਿੰਡ ਬਖਤਗੜ੍ਹ ਦਾ
ਕੀਟਨਾਸ਼ਕ ਨਿਗਲ ਕੀਤੀ ਜੀਵਨ ਲੀਲਾ ਸਮਾਪ