ਕੀ 181 ਹੈਲਪਲਾਈਨ ਕੁਟਾਪੇ ਲਈ ਹੈ? ਫ਼ਿਰ ਔਰਤ ਨੂੰ ਥਾਣੇ ਬੁਲਾ ਕਿਉਂ ਕੀਤਾ ਕੁਟਾਪਾ!

ਖ਼ਬਰਾਂ

181 ਹੈਲਪਲਾਈਨ ਨੰਬਰ 'ਤੇ ਫੋਨ ਕਰਨਾ ਔਰਤ ਨੂੰ ਪਿਆ ਮਹਿੰਗਾ
ਔਰਤ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
ਪੁਲਿਸ ਨੇ ਕੀਤੀ ਥਾਣੇ 'ਚ ਬੇਰਹਿਮੀ ਨਾਲ ਕੁੱਟਮਾਰ - ਪੀੜਿਤ ਔਰਤ
ਕਾਰਵਾਈ ਤੋਂ ਬਾਅਦ ਹੀ ਆਵੇਗਾ ਸੱਚ ਸਾਹਮਣੇ
ਹੈਲਪਲਾਈਨ 'ਤੇ ਫੋਨ ਕਰਨ ਤੇ ਕੁਟਾਪਾ