ਕੀ ਹੁਣ ਸੌਦਾ ਸਾਧ ਦੀ ਸਜ਼ਾ ਹੋਵੇਗੀ ਮੁਆਫ !
ਨਹੀਂ ਰੁਕ ਰਹੀ ਸਜ਼ਾ ਮੁਕਤ ਹੋਣ ਲਈ ਜ਼ੋਰ ਅਜ਼ਮਾਈ
ਸੌਦਾ ਸਾਧ ਨੇ ਸਜ਼ਾ ਨੂੰ ਚੁਣੌਤੀ ਲਈ ਦਾਖਿਲ ਕੀਤੀ ਅਪੀਲ
ਅਪੀਲ ਵਿੱਚ ਸੌਦਾ ਸਾਧ ਨੇ ਸੀ.ਬੀ.ਆਈ. ਅਦਾਲਤ 'ਤੇ ਚੁੱਕੇ ਸਵਾਲ
ਬਿਨਾ ਸਬੂਤਾਂ ਅਤੇ ਗਵਾਹਾਂ ਤੋਂ ਸਜ਼ਾ ਦੇਣ ਦੀ ਗੱਲ ਕਹੀ
ਕੀ ਹੁਣ ਸੌਦਾ ਸਾਧ ਦੀ ਸਜ਼ਾ ਹੋਵੇਗੀ ਮੁਆਫ !
ਕੀ ਹੁਣ ਸੌਦਾ ਸਾਧ ਦੀ ਸਜ਼ਾ ਹੋਵੇਗੀ ਮੁਆਫ !