ਕੀ ਇਹ ਹੈ ਗੱਤਕਾ ? ਜਿਸ ਨੇ ਲੈ ਲਈ ਨੌਜਵਾਨ ਦੀ ਜਾਨ

ਖ਼ਬਰਾਂ

ਕੀ ਇਹ ਹੈ ਗੱਤਕਾ ? ਜਿਸ ਨੇ ਲੈ ਲਈ ਨੌਜਵਾਨ ਦੀ ਜਾਨ

ਗੱਤਕਾ ਖੇਡਦੇ ਹੋਏ ਨੌਜਵਾਨ ਦੀ ਗਈ ਜਾਨ
ਗੱਤਕਾ ਖੇਡਦੇ ਹੋਏ ਨੌਜਵਾਨ ਝੁਲਸਿਆ ਅੱਗ 'ਚ
ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਗੁਰੂ ਦੀ ਬਖ਼ਸ਼ੀ ਖੇਡ ਨੂੰ ਨਾ ਬਣਾਓ ਸਟੰਟ
ਹੋਰ ਲੋਕ ਵੀ ਲੈਣ ਇਸ ਘਟਨਾ ਤੋਂ ਸੇਧ