ਤੇਜ਼ ਰਫ਼ਤਾਰ ਟਰੱਕ ਨੇ ਹੋਮ ਗਾਰਡ ਦੀ ਲਈ ਜਾਨ
ਮਾਮਲਾ ਸ਼ਹਿਰ ਪਟਿਆਲਾ ਦਾ
ਥਾਣੇ 'ਚੋਂ ਖਾਣਾ ਖਾਣ ਲਈ ਗਿਆ ਸੀ ਹੋਮ ਗਾਰਡ
ਪੁਲਿਸ ਨੇ ਟਰੱਕ ਡਰਾਈਵਰ 'ਤੇ ਕੀਤਾ ਮਾਮਲਾ ਦਰਜ
ਕੀ ਪਤਾ ਸੀ ਖਾਣਾ ਖਾਣ ਗਿਆ, ਵਾਪਿਸ ਨਹੀਂ ਪਰਤੇਗਾ ਇਹ ਹੋਮ ਗਾਰਡ
ਕੀ ਪਤਾ ਸੀ ਖਾਣਾ ਖਾਣ ਗਿਆ, ਵਾਪਿਸ ਨਹੀਂ ਪਰਤੇਗਾ ਇਹ ਹੋਮ ਗਾਰਡ