ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੇ ਕੀਤਾ ਜਾਨਲੇਵਾ ਹਮਲਾ
30 ਦੇ ਕਰੀਬ ਵਿਅਕਤੀਆਂ ਨੇ ਹਮਲਾ ਕਰ ਕੇ ਖੋਹੇ ੨੫ ਹਜ਼ਾਰ ਰੁਪਏ
2 ਵਿਅਕਤੀਆਂ ਨੇ ਭੱਜ ਕੇ ਬਚਾਈ ਜਾਨ, ਇੱਕ ਜ਼ਖਮੀ
ਘਟਨਾ ਦੀ ਜਾਣਕਾਰੀ ਖੰਨਾ ਪੁਲਿਸ ਨੂੰ ਦਿੱਤੀ
ਕੁੱਟਮਾਰ ਕਰ ਕੇ 30 ਵਿਅਕਤੀਆਂ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਖੋਹੇ ੨੫ ਹਜ਼ਾਰ ਰੁਪਏ
ਕੁੱਟਮਾਰ ਕਰ ਕੇ 30 ਵਿਅਕਤੀਆਂ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਖੋਹੇ ੨੫ ਹਜ਼ਾਰ ਰੁਪਏ