ਲਓ ਜੀ ਹੁਣ ਸਫਰ ਕਰਨ ਲਈ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਵੀ ਲੈਣਗੇ ਟਿਕਟਾਂ
ਪੀ.ਆਰ.ਟੀ.ਸੀ ਵਿਭਾਗ ਨੇ ਲਿਆ ਵੱਡਾ ਫੈਸਲਾ
ਹੁਣ ਡਰਾਈਵਰ ਤੇ ਕੰਡਕਟਰ ਨਹੀਂ ਕਰ ਸਕਦੇ ਫਰੀ ਸਫ਼ਰ
ਵਿਭਾਗ ਨੂੰ ਪੈ ਰਹੇ ਘਾਟੇ ਕਰਕੇ ਲਿਆ ਫੈਸਲਾ
ਪ੍ਰਾਈਵੇਟ ਬੱਸ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਲੈਣੀਆਂ ਪੈਣਗੀਆਂ ਟਿਕਟਾਂ