LIVE VIDEO - ਗਰਭਵਤੀ ਦਾ ਆਪ੍ਰੇਸ਼ਨ ਛੱਡ ਲੜ ਪਏ ਡਾਕਟਰ, ਮਾਸੂਮ ਦੀ ਗਈ ਜਾਨ
ਡਾਕਟਰਾਂ ਦੀ ਲੜਾਈ
ਡਾਕਟਰਾਂ ਦੇ ਆਪਸੀ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
ਡਿਲੀਵਰੀ ਆਪ੍ਰੇਸ਼ਨ ਦੌਰਾਨ ਝਗੜ ਪਏ ਦੋ ਡਾਕਟਰ
ਮਾਮਲਾ ਜੋਧਪੁਰ ਦੇ ਉਮੇਦ ਹਸਪਤਾਲ ਦਾ
ਰੱਬ ਦਾ ਰੂਪ ਮੰਨੇ ਜਾਂਦੇ ਡਾਕਟਰਾਂ ਨੂੰ ਲਾਪਰਵਾਹੀ ਦੀ ਕੀ ਸਜ਼ਾ ਮਿਲੇ ?