ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਕਾਬੂ

ਖ਼ਬਰਾਂ

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਕਾਬੂ


ਲੋਕਾਂ ਨੂੰ ਸਸਤੇ ਭਾਅ 'ਚ ਵੇਚ ਰਿਹਾ ਸੀ ਉਲੀ ਵਾਲਾ ਡਰਾਈ ਫਰੂਟ
ਸਿਹਤ ਵਿਭਾਗ ਦੀ ਟੀਮ ਨੇ ਡਰਾਈ ਫਰੂਟ ਦੇ ਭਰੇ ਸੈਂਪਲ
ਰਿਪੋਰਟ ਤੋਂ ਬਾਅਦ ਦੋਸ਼ੀ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ