ਦੁਬਈ 'ਚ ਕੰਪਨੀ ਨੇ ਬੰਧਕ ਬਣਾਇਆ ਪੰਜਾਬੀ ਨੌਜਵਾਨ
ਸਕਿਊਰਿਟੀ ਗਾਰਡ ਦੀ ਨੌਕਰੀ ਵਜੋ ਗਿਆ ਸੀ ਵਿਦੇਸ਼
ਵੀਡੀਓ ਜ਼ਰੀਏ ਲਾਈ ਮਦਦ ਦੀ ਗੁਹਾਰ
ਵਿਧਵਾਂ ਮਾਂ ਅਤੇ ਦੋ ਛੋਟੇ ਭਰਾਵਾਂ ਦਾ ਸਹਾਰਾ ਹੈ ਇਹ ਨੌਜਵਾਨ
ਮਦਦ ਦੀ ਗੁਹਾਰ ਲਗਾਉਂਦਾ ਨੌਜਵਾਨ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਮਦਦ ਦੀ ਗੁਹਾਰ ਲਗਾਉਂਦਾ ਨੌਜਵਾਨ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ