ਮਹਿਜ਼ 100 ਰੁਪਏ ਰਿਸ਼ਵਤ ਪਿੱਛੇ ਸਰਕਾਰੀ ਹਸਪਤਾਲ ਦੀ ਮੁਲਾਜ਼ਮ ਨੇ ਮਰੀਜ਼ਾਂ ਨਾਲ ਕੀਤੀ ਹੱਥੋਪਾਈ

ਖ਼ਬਰਾਂ

40-45 ਹਜ਼ਾਰ ਤਨਖ਼ਾਹ ਲੈਣ ਵਾਲਿਆਂ ਦੇ ਦੇਖੋ ਹਾਲ , ਮਰੀਜ਼ ਕਿੱਥੇ ਜਾਣ ਇਲਾਜ ਲਈ
ਸ਼ਰੇਆਮ 100 ਰੁ ਦੀ ਰਿਸ਼ਵਤ ਮੰਗੀ, ਹਸਪਤਾਲ ਦੇ ਬਾਹਰ ਕੀਤਾ ਹੰਗਾਮਾ
ਹੰਗਾਮੇ ਦਾ ਵੀਡੀਓ ਹੋ ਰਿਹਾ ਵਾਇਰਲ