ਪੰਜਾਬੀ ਦੇ ਹਿਮਾਇਤੀਆਂ ਨੇ ਦਿੱਤਾ ਪੰਜਾਬੀ ਬੋਲੀ ਦੇ ਸਨਮਾਨ ਦਾ ਹੋਕਾ
ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਤੋਂ ਕੱਢੀ ਗਈ ਭਰਵੀਂ ਰੈਲੀ
ਨਾਮਵਰ ਸ਼ਖਸੀਅਤਾਂ ਦੇ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹੋਏ ਸ਼ਾਮਿਲ
ਰਾਜ ਕਾਕੜਾ,ਸੁੱਖੀ ਬਰਾੜ ਅਤੇ ਬੀਰ ਦਵਿੰਦਰ ਸਿੰਘ ਨੇ ਕੀਤੀ ਗੱਲਬਾਤ
ਮਾਂ-ਬੋਲੀ ਪੰਜਾਬੀ ਦੇ ਸਨਮਾਨ ਲਈ ਨਿੱਕਲੀ ਰੈਲੀ ਵਿੱਚ ਵੱਡੀਆਂ ਸ਼ਖ਼ਸ਼ੀਅਤਾਂ ਵੱਲੋਂ ਸ਼ਿਰਕਤ
ਮਾਂ-ਬੋਲੀ ਪੰਜਾਬੀ ਦੇ ਸਨਮਾਨ ਲਈ ਨਿੱਕਲੀ ਰੈਲੀ ਵਿੱਚ ਵੱਡੀਆਂ ਸ਼ਖ਼ਸ਼ੀਅਤਾਂ ਵੱਲੋਂ ਸ਼ਿਰਕਤ