ਮਾਨਵਤਾ ਸ਼ਰਮਸਾਰ, ਮੁੜ ਇੱਕ ਲੜਕੀ ਹੋਈ ਗੈਂਗਰੇਪ ਦੀ ਸ਼ਿਕਾਰ, ਹੋਈ ਮੌਤ

ਖ਼ਬਰਾਂ

ਮਾਨਵਤਾ ਸ਼ਰਮਸਾਰ, ਮੁੜ ਇੱਕ ਲੜਕੀ ਹੋਈ ਗੈਂਗਰੇਪ ਦੀ ਸ਼ਿਕਾਰ, ਹੋਈ ਮੌਤ

11 ਵੀਂ ਦੀ ਵਿਦਿਆਰਥਣ ਨਾਲ ਹੋਇਆ ਗੈਂਗਰੇਪ
ਤਿੰਨ ਦਰਿੰਦਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਗੈਂਗਰੇਪ ਤੋਂ ਬਾਅਦ ਲੜਕੀ ਨੂੰ ਸੁੱਟਿਆ ਖੇਤਾਂ ਵਿੱਚ
ਲੜਕੀ ਨੇ ਪਰਿਵਾਰ ਨੂੰ ਦੱਸੀ ਗੱਲ, ਬਾਅਦ ਵਿੱਚ ਹੋਈ ਮੌਤ