ਮਰੀਜ਼ਾਂ ਦੀ ਭਰਮਾਰ, ਡਾਕਟਰ ਫਰਾਰ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਦੇ ਦੇਖੋ ਹਾਲ

ਖ਼ਬਰਾਂ

ਡਾਕਟਰਾਂ ਦੀ ਘਾਟ ਕਾਰਨ 25 ਪਿੰਡਾਂ ਦੇ ਲੋਕ ਪਰੇਸ਼ਾਨ
ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਾਉਣ ਲਈ ਮਜਬੂਰ
ਦੁਪਹਿਰ ਤੋਂ ਬਾਅਦ ਹਸਪਤਾਲ 'ਚ ਨਹੀਂ ਮਿਲਦਾ ਕੋਈ ਡਾਕਟਰ
ਹਸਪਤਾਲ ਅੰਦਰ ਆਮ ਰੇਟ ਤੋਂ ਵੀ ਮਹਿੰਗੀਆਂ ਦਵਾਈਆਂ - ਪੀੜਿਤ ਲੋਕ