ਮੋਟਰਸਾਈਕਲ ਤੇ ਮਗਰ ਬੈਠੀ ਧੀ ਸਮੇਤ ਨਹਿਰ `ਚ ਮਾਰੀ ਛਾਲ
ਮੋਟਰਸਾਈਕਲ ਬਰਾਮਦ ਪਰ ਪਿਓ ਤੇ ਧੀ ਹਲੇ ਤੱਕ ਨਹੀਂ ਮਿਲੇ
ਰਾਜਸਥਾਨ ਫੀਡਰ ਨਹਿਰ `ਚ ਮਾਰੀ ਛਾਲ
ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਜਾਰੀ
ਮਾਸੂਮ ਚੀਕਦੀ ਰਹੀ 'ਪਾਪਾ ਏਦਾਂ ਨਾ ਕਰੋ' ਪਰ ਬਾਪ ਨੂੰ ਨਹੀਂ ਆਇਆ ਤਰਸ, ਕੀਤਾ...!
ਮਾਸੂਮ ਚੀਕਦੀ ਰਹੀ 'ਪਾਪਾ ਏਦਾਂ ਨਾ ਕਰੋ' ਪਰ ਬਾਪ ਨੂੰ ਨਹੀਂ ਆਇਆ ਤਰਸ, ਕੀਤਾ...!