ਹਾਈ ਕੋਰਟ ਨੇ ਨਵੇਂ ਸਾਲ ਦੇ ਜਸ਼ਨ ਮੌਕੇ ਪਟਾਖ਼ੇ ਚਲਾਉਣ 'ਤੇ ਲਗਾਈ ਰੋਕ
ਪ੍ਰਦੂਸ਼ਣ ਕੰਟਰੋਲ ਦੇ ਮੈਂਬਰ ਸੈਕਟਰੀ ਨੇ ਦਿੱਤੀ ਜਾਣਕਾਰੀ
ਇਹ ਉਦੇਸ਼ 11 ਜਨਵਰੀ 2018 ਤੱਕ ਰਹਿਣਗੇ ਲਾਗੂ
ਕਈ ਲੋਕਾਂ ਮੁਤਾਬਿਕ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਿਆ ਵਧੀਆ ਫੈਸਲਾ
ਮੀਡੀਆ ਜ਼ਰੀਏ ਪਟਾਖ਼ੇ ਨਾ ਚਲਾਉਣ ਦਾ ਲੋਕਾਂ ਨੂੰ ਦਿੱਤਾ ਇਸ਼ਤਿਹਾਰ
ਮੀਡੀਆ ਜ਼ਰੀਏ ਪਟਾਖ਼ੇ ਨਾ ਚਲਾਉਣ ਦਾ ਲੋਕਾਂ ਨੂੰ ਦਿੱਤਾ ਇਸ਼ਤਿਹਾਰ