ਮੁਹੰਮਦ ਸਦੀਕ ਨਾਲ਼ ਵਾਪਰਿਆ ਦਰਦਨਾਕ ਸੜਕ ਹਾਦਸਾ

ਖ਼ਬਰਾਂ

ਮੁਹੰਮਦ ਸਦੀਕ ਨਾਲ਼ ਵਾਪਰਿਆ ਦਰਦਨਾਕ ਸੜਕ ਹਾਦਸਾ


ਜੈਤੋ ਨੇੜਲੇ ਪਿੰਡ ਚੈਨਾ 'ਚ ਟਾਇਰ ਫਟਣ ਕਰਨ ਵਾਪਰਿਆ ਹਾਦਸਾ
ਹਾਦਸੇ 'ਚ ਮੁਹਮੰਦ ਸਦੀਕ ਹੋਇਆ ਗੰਭੀਰ ਜ਼ਖਮੀ
ਮੁਹਮੰਦ ਸਦੀਕ ਦੇ ਨਾਲ ਉਸਦਾ ਗੰਨਮੈਨ ਵੀ ਹੋਇਆ ਜ਼ਖਮੀ
ਡਾਕਟਰਾਂ ਮੁਤਾਬਿਕ ਸਦੀਕ ਦੇ ਛਾਤੀ 'ਚ ਲੱਗੀਆਂ ਅੰਦਰੂਨੀ ਸੱਟਾਂ