ਮੁੱਖ ਮੰਤਰੀ ਦੇ ਘਰ ਤੋਂ ਕੁਝ ਦੂਰੀ 'ਤੇ ਹੀ 4 ਸਾਲਾ ਬੱਚੀ ਹੋਈ ਅਗਵਾ

ਖ਼ਬਰਾਂ

ਮੁੱਖ ਮੰਤਰੀ ਦੇ ਘਰ ਤੋਂ ਕੁਝ ਦੂਰੀ 'ਤੇ ਹੀ 4 ਸਾਲਾ ਬੱਚੀ ਹੋਈ ਅਗਵਾ

ਮੁੱਖ ਮੰਤਰੀ ਦੇ ਘਰ ਤੋਂ ਕੁਝ ਦੂਰੀ 'ਤੇ ਬੱਚੀ ਹੋਈ ਅਗਵਾ
ਘਟਨਾ ਵੇਲੇ ਘਰ 'ਚ ਚਲ ਰਿਹਾ ਸੀ ਹਵਨ ਦਾ ਪ੍ਰੋਗਰਾਮ
ਭਾਲ ਕਰਨ ਤੋਂ ਬਾਅਦ ਦਿੱਤੀ ਪੁਲਿਸ ਨੂੰ ਜਾਣਕਾਰੀ
ਪੁਲਿਸ ਨੇ ਕੀਤਾ ਮਾਮਲਾ ਦਰਜ, ਬੱਚੀ ਦੀ ਭਾਲ ਜਾਰੀ