ਮੁੱਖ ਮੰਤਰੀ ਦੇ ਸ਼ਹਿਰ ਦੇ ਪਾਰਕਾਂ 'ਚ ਗੰਦਗੀ ਦੇ ਢੇਰ
ਡੇਂਗੂ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਨੇ ਪਹਿਲਾਂ ਹੀ ਸ਼ਹਿਰ ਨਿਵਾਸੀ
ਸਰਕਾਰਾਂ ਬਦਲੀਆਂ ਪਰ ਪਾਰਕਾਂ ਦੀ ਦਸ਼ਾ ਨਾ ਬਦਲੀ - ਲੋਕ
ਲੋਕ ਤੇ ਬੱਚੇ ਬਦਬੂ ਕਾਰਨ ਪਾਰਕ 'ਚ ਜਾਣ ਤੋਂ ਕਰਦੇ ਨੇ ਗੁਰੇਜ਼
ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਦੇ ਪਾਰਕਾਂ ਦੀ ਹਾਲਤ ਖਸਤਾ
ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਦੇ ਪਾਰਕਾਂ ਦੀ ਹਾਲਤ ਖਸਤਾ