ਨਾ ਬਦਲਣ ਦਿੱਤਾ ਜਾਵੇ ਦਿਆਲ ਸਿੰਘ ਕਾਲਜ ਦਾ ਨਾਂਅ - ਪਾਕਿਸਤਾਨ ਤੋਂ ਆਇਆ ਆਡੀਓ ਸੰਦੇਸ਼

ਖ਼ਬਰਾਂ

ਨਾ ਬਦਲਣ ਦਿੱਤਾ ਜਾਵੇ ਦਿਆਲ ਸਿੰਘ ਕਾਲਜ ਦਾ ਨਾਂਅ - ਪਾਕਿਸਤਾਨ ਤੋਂ ਆਇਆ ਆਡੀਓ ਸੰਦੇਸ਼

ਮਾਮਲਾ ਦਿੱਲੀ ਸਥਿੱਤ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦਾ
ਪਾਕਿਸਤਾਨ ਦੇ ਲਾਹੌਰ ਵਿੱਚ ਵੀ ਸਥਿੱਤ ਹੈ ਦਿਆਲ ਸਿੰਘ ਕਾਲਜ
ਪਾਕਿਸਤਾਨ ਤੋਂ ਆਈ ਆਡੀਓ, ਸਮੂਹ ਪੰਜਾਬੀਆਂ ਲਈ ਸਾਂਝਾ ਸੁਨੇਹਾ
ਆਡੀਓ ਵਿੱਚ ਕਾਲਜ ਦਾ ਨਾਂਅ ਬਦਲਣ ਬਾਰੇ ਆਵਾਜ਼ ਚੁੱਕਣ ਦੀ ਅਪੀਲ