ਨਾਭਾ 'ਚ ਬਜ਼ੁਰਗ ਔਰਤ ਦੀ ਸਰੀਏ ਨਾਲ ਲਟਕਦੀ ਮਿਲੀ ਲਾਸ਼

ਖ਼ਬਰਾਂ

ਨਾਭਾ 'ਚ ਬਜ਼ੁਰਗ ਔਰਤ ਦੀ ਸਰੀਏ ਨਾਲ ਲਟਕਦੀ ਮਿਲੀ ਲਾਸ਼

ਬਜ਼ੁਰਗ ਔਰਤ ਦੀ ਸਰੀਏ ਨਾਲ ਲਟਕਦੀ ਮਿਲੀ ਲਾਸ਼
ਔਰਤ ਦੇ ਬੇਟੇ ਨੇ ਆਪਣੀ ਪਤਨੀ 'ਤੇ ਲਗਾਏ ਕਤਲ ਦੇ ਇਲਜਾਮ
ਬੇਟੇ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ