ਨਾਜਾਇਜ਼ ਸ਼ਰਾਬ ਵੇਚਣ ਵਾਲੇ ਹੋਟਲ ਵਿੱਚ ਪਿਆ ਛਾਪਾ
ਆਬਕਾਰੀ ਵਿਭਾਗ ਅਤੇ ਪੁਲਿਸ ਨੇ ਚਲਾਇਆ ਸਾਂਝਾ ਅਪ੍ਰੇਸ਼ਨ
ਵੱਡੀ ਮਾਤਰਾ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਬਰਾਮਦ
ਬਿਨਾ ਲਾਇਸੈਂਸ ਅਤੇ ਲਿਖਤੀ ਆਗਿਆ ਦੇ ਵੇਚੀ ਜਾ ਰਹੀ ਸੀ ਸ਼ਰਾਬ
ਨਾਜਾਇਜ਼ ਸ਼ਰਾਬ ਵੇਚਦਾ ਸੀ ਉੱਪਰੋਂ ਪੁਲਿਸ ਨੂੰ ਕਹਿੰਦਾ ਤਲਾਸ਼ੀ ਨਹੀਂ ਦੇਣੀ ! ਦੇਖੋ ਫੇਰ...
ਨਾਜਾਇਜ਼ ਸ਼ਰਾਬ ਵੇਚਦਾ ਸੀ ਉੱਪਰੋਂ ਪੁਲਿਸ ਨੂੰ ਕਹਿੰਦਾ ਤਲਾਸ਼ੀ ਨਹੀਂ ਦੇਣੀ ! ਦੇਖੋ ਫੇਰ...