ਨਸ਼ੇ ਦੀ ਲਤ 'ਚ ਧੱਸਦੀ ਜਾ ਰਹੀ ਹੈ ਨੌਜਵਾਨ ਪੀੜੀ

ਖ਼ਬਰਾਂ

ਨਸ਼ੇ ਦੀ ਲਤ 'ਚ ਧੱਸਦੀ ਜਾ ਰਹੀ ਹੈ ਨੌਜਵਾਨ ਪੀੜੀ

ਓਵਰ ਡੋਜ਼ ਲੈਣ ਨਾਲ ੧ ਨੌਜਵਾਨ ਦੀ ਮੌਤ ੧ ਦੀ ਹਾਲਤ ਨਾਜ਼ੁਕ

ਹਾਲਤ ਗੰਭੀਰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਲਪਤਾਲ ਕੀਤਾ ਰੈਫ਼ਰ
ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ