ਨੌਜਵਾਨ 'ਤੇ ਦਿਨ-ਦਿਹਾੜੇ ਹਮਲਾ, ਗਵਾਉਣੀ ਪਾਈ ਜਾਨ

ਖ਼ਬਰਾਂ

ਨੌਜਵਾਨ 'ਤੇ ਦਿਨ-ਦਿਹਾੜੇ ਹਮਲਾ, ਗਵਾਉਣੀ ਪਾਈ ਜਾਨ

ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਨੌਜਵਾਨ ਨੂੰ ਗੋਲੀਆਂ
ਦਿਨ-ਦਿਹਾੜੇ ਪੱਟੀ 'ਚ ਵਾਪਰੀ ਅਪਰਾਧਿਕ ਵਾਰਦਾਤ
ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਕੀਤਾ ਗਿਆ ਰੈਫਰ
ਨੌਜਵਾਨ ਦੀ ਹਾਲਤ ਗੰਭੀਰ, ਮਾਮਲੇ ਦੀ ਜਾਂਚ ਜਾਰੀ