ਸਹੁਰੇ ਪਰਿਵਾਰ ਨੇ ਕਾਇਮ ਕੀਤੀ ਮਿਸਾਲ
ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਨੂੰ ਧੀ ਬਣਾ ਕੀਤਾ ਵਿਆਹ
ਲੋਕਾਂ ਵਿੱਚ ਸਹੁਰੇ ਪਰਿਵਾਰ ਦੀ ਭਲਾਈ ਦੀਆਂ ਚਰਚਾਵਾਂ
ਪੌਣੇ ੨ ਸਾਲ ਪਹਿਲੇ ਹੋਈ ਸੀ ਪੁੱਤਰ ਦੀ ਮੌਤ
ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ
ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ