ਪੰਚਕੂਲਾ `ਚ ਡੇਰਾ ਮੁਖੀ ਨੂੰ ਭਜਾਉਣ ਲਈ ਦੰਗੇ ਕਰਵਾਉਣ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਮੁਲਾਜ਼ਮ

ਖ਼ਬਰਾਂ

ਪੰਚਕੂਲਾ `ਚ ਡੇਰਾ ਮੁਖੀ ਨੂੰ ਭਜਾਉਣ ਲਈ ਦੰਗੇ ਕਰਵਾਉਣ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਮੁਲਾਜ਼ਮ

ਪੰਜਾਬ ਪੁਲਿਸ ਦਾ ਕਮਾਂਡੋ ਵੀ ਸ਼ਾਮਿਲ ਸੀ ਪੰਚਕੂਲਾ ਹਿੰਸਾ ਭੜਕਾਉਣ ਵਿੱਚ
ਪੁਲਿਸ ਵੱਲੋਂ ਕਮਾਂਡੋ ਸਮੇਤ ਦੋ ਜਣੇ ਗ੍ਰਿਫ਼ਤਾਰ
ਹਿੰਸਾ ਭੜਕਾਉਣ ਲਈ ਡੇਰਾ ਮੈਨੇਜਮੈਂਟ ਨੇ ਦਿੱਤੇ ਸੀ ਪੰਜ ਕਰੋੜ ਰੁਪਏ
ਕਾਨੂੰਨ ਦੇ ਰਾਖੇ ਹੀ ਨਹੀਂ ਕਰ ਰਹੇ ਕਾਨੂੰਨ ਦੀ ਪੈਰਵੀ