ਪਹਿਲਾਂ ਪੇਠੇ 'ਚ ਪਾਉਂਦੇ ਸੀ ਫੇਰ ਲੋਕਾਂ ਨੂੰ ਲਾਉਂਦੇ ਸੀ ਚੂਨਾ

ਖ਼ਬਰਾਂ

ਪਹਿਲਾਂ ਪੇਠੇ 'ਚ ਪਾਉਂਦੇ ਸੀ ਫੇਰ ਲੋਕਾਂ ਨੂੰ ਲਾਉਂਦੇ ਸੀ ਚੂਨਾ

ਮਿਠਾਈ ਬਣਾਉਣ ਵਾਲੀ ਫੈਕਟਰੀ 'ਤੇ ਕੀਤੀ ਗਈ ਛਾਪੇਮਾਰੀ
ਚੂਨਾ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ ਪੇਠਾ
ਸਿਹਤ ਵਿਭਾਗ ਨੇ ਲਏ ਪੇਠੇ ਦੇ ਸੈਂਪਲ
ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਕਾਰਵਾਈ