ਵਧਦਾ ਜਾ ਰਿਹਾ ਰਾਜਪੂਰਾ ਦੇ ਪਟੇਲ ਸਕੂਲ ਦਾ ਵਿਵਾਦ
ਕਾਂਗਰਸੀ ਨੇਤਾਵਾਂ ਨੇ ਹਰਜੀਤ ਸਿੰਘ ਗਰੇਵਾਲ ਦਾ ਸਾੜਿਆ ਪੁਤਲਾ
ਪਟੇਲ ਸਕੂਲ ਦੀ ਪ੍ਰਿੰਸੀਪਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ
ਦੋਵੇਂ ਹੀ ਪੱਖ ਇੱਕ ਦੂੱਜੇ ਉੱਤੇ ਇਲਜ਼ਾਮ ਲਗਾਉਂਦੇ ਆਏ ਨਜ਼ਰ
ਪਟੇਲ ਸਕੂਲ ਦੀ ਪ੍ਰਿੰਸੀਪਲ ਦੇ ਮਾਮਲੇ ਨੂੰ ਲੈ ਕੇ ਭਾਜਪਾ ਤੇ ਕਾਂਗਰਸੀ ਨੇਤਾ ਆਮੋ-ਸਾਹਮਣੇ
ਪਟੇਲ ਸਕੂਲ ਦੀ ਪ੍ਰਿੰਸੀਪਲ ਦੇ ਮਾਮਲੇ ਨੂੰ ਲੈ ਕੇ ਭਾਜਪਾ ਤੇ ਕਾਂਗਰਸੀ ਨੇਤਾ ਆਮੋ-ਸਾਹਮਣੇ