ਪਟਿਆਲਾ ਸ਼ਹਿਰ 'ਚ ਅਵਾਰਾ ਜਾਨਵਰਾਂ ਨੇ ਮਚਾਇਆ ਆਤੰਕ

ਖ਼ਬਰਾਂ

ਪਟਿਆਲਾ ਸ਼ਹਿਰ 'ਚ ਅਵਾਰਾ ਜਾਨਵਰਾਂ ਨੇ ਮਚਾਇਆ ਆਤੰਕ


ਸੜਕਾਂ 'ਤੇ ਘੁੰਮ ਰਹੇ ਅਵਾਰਾ ਜਾਨਵਰਾਂ ਤੋਂ ਲੋਕ ਪ੍ਰੇਸ਼ਾਨ
ਬਿਜਲੀ ਬਿੱਲ 'ਚ ਲਿਆ ਕਾਓ ਸੈੱਸ ਦਾ ਪੈਸਾ ਕਿੱਥੇ ਜਾਂਦਾ ? - ਲੋਕ
ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਮਿਲੇਗੀ ਜਲਦੀ ਨਿਜਾਤ - ਜਾਇੰਟ ਕਮੀਸ਼ਨਰ
ਮਾਮਲਾ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਦਾ