ਪੁਲਿਸ ਦੀ ਗੱਡੀ ਨਾਲ ਟਕਰਾਏ 2 ਮੋਟਰਸਾਈਕਲ ਸਵਾਰ, ਹੋ ਗਿਆ ਹੰਗਾਮਾ

ਖ਼ਬਰਾਂ

ਪੁਲਿਸ ਦੀ ਗੱਡੀ ਨਾਲ ਟਕਰਾਏ 2 ਮੋਟਰਸਾਈਕਲ ਸਵਾਰ, ਹੋ ਗਿਆ ਹੰਗਾਮਾ

ਪੁਲਿਸ ਦੀ ਟਵੇਰਾ ਗੱਡੀ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ
ਹਾਦਸਾ ਸਮਾਣਾ-ਪਾਤੜਾਂ ਰੋਡ 'ਤੇ ਪਿੰਡ ਰੇਤਗੜ੍ਹ ਕੋਲ ਵਾਪਰਿਆ
ਹਾਦਸੇ 'ਚ 2 ਮੋਟਰਸਾਈਕਲ ਸਵਾਰ ਹੋਏ ਜ਼ਖਮੀ
ਸੌਦਾ ਸਾਧ ਦੇ ਵਾਹਨਾਂ ਦੀ ਜਾਂਚ ਲਈ ਗੰਗਾ ਪੁਲਿਸ ਥਾਣੇ 'ਚ ਗਈ ਸੀ ਟਵੇਰਾ