ਪੁਲਿਸ ਦੀ ਮਜੂਦਗੀ 'ਚ ਥਾਣੇ ਵਿਚ ਹੀ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

ਖ਼ਬਰਾਂ

ਪੁਲਿਸ ਦੀ ਮਜੂਦਗੀ 'ਚ ਥਾਣੇ ਵਿਚ ਹੀ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

ਗੁਵਾਂਢੀ ਟਰੱਕ ਯੂਨੀਅਨ ਪ੍ਰਧਾਨ ਨਾਲ ਚੱਲ ਰਿਹਾ ਸੀ ਵਿਵਾਦ
ਖ਼ੁਦਕੁਸ਼ੀ ਕਰਨ ਵਾਲੇ ਬਜ਼ੁਰਗ ਦੀ ਉਮਰ 65 ਸਾਲ
ਪੁਲਿਸ ਨੇ ਬਜ਼ੁਰਗ ਦੀ ਪਰਚਾ ਕਰਵਉਣ ਵਾਲੀ ਗੱਲ ਨੂੰ ਨਕਾਰਿਆ
ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਕੀਤੀ ਆਤਮ ਹੱਤਿਆ